BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਪੰਜਾਬ ਦੇ ਮੁਹਾਲੀ 'ਚ ਨਿੱਜੀ ਕੰਪਨੀ ਦੇ ਦਫ਼ਤਰ ’ਚ ਲੜਕੀ ਦਾ ਕਤਲ ਹੋਇਆ, ਵਾਰਦਾਤ ਸੀਸੀਟੀਵੀ ’ਚ ਰਿਕਾਰਡ ਹੋਈ, ਪੁਲਿਸ ਨੇ ਕੀ ਦੱਸਿਆ
ਮੁਹਾਲੀ ਦੇ ਫ਼ੇਜ਼-11 'ਚ ਸਥਿਤ ਨਿੱਜੀ ਕੰਪਨੀ ਦੇ ਦਫ਼ਤਰ ਵਿੱਚ ਵੀਰਵਾਰ ਸ਼ਾਮ ਇਹ ਘਟਨਾ ਵਾਪਰੀ ਸੀ। ਕੁੜੀ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।
ਹਵਾਈ ਫੌਜ ਦੇ ਟੈਸਟ 'ਚ ਅੱਵਲ ਆਈ ਪੰਜਾਬਣ, 'ਮੈਂ ਮਿਹਨਤ ਕਰਨਾ ਪਿਤਾ ਤੋਂ ਹੀ ਸਿੱਖਿਆ' - ਪੰਜਾਬ ਦੀਆਂ ਦੋ ਕੁੜੀਆਂ ਦੀ ਸਫਲਤਾ ਦੀ ਕਹਾਣੀ
ਮਹਿਕਪ੍ਰੀਤ ਕੌਰ ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਵਿੱਚ ਪੂਰੇ ਦੇਸ਼ ਵਿੱਚੋਂ ਪਹਿਲਾਂ ਰੈਂਕ ਹਾਸਲ ਕੀਤਾ ਹੈ ਅਤੇ ਕੋਮਲਪ੍ਰੀਤ ਕੌਰ ਨੇ ਐਨਡੀਏ ਵਿੱਚ 18ਵਾਂ ਰੈਂਕ ਹਾਸਿਲ ਕੀਤਾ ਹੈ।
ਦੁਨੀਆ ਦੀ ਪਹਿਲੀ ਵੈਕਸੀਨ ਏਆਈ ਨੇ ਡਿਜ਼ਾਈਨ ਕੀਤੀ, ਇਹ ਪ੍ਰਯੋਗ ਕਿਵੇਂ ਲੋਕਾਂ ਦੀਆਂ ਜਾਨਾਂ ਬਚਾ ਸਕਦਾ ਹੈ
ਇਹ ਜਾਨਣ ਲਈ ਕਿ ਏਆਈ ਵੱਲੋਂ ਡਿਜ਼ਾਈਨ ਇਹ ਵੈਕਸੀਨ ਕਿੰਨੀ ਸੁਰੱਖਿਅਤ ਹੈ, 39 ਲੋਕਾਂ ’ਤੇ ਇਸ ਦੇ ਟ੍ਰਾਇਲ ਕੀਤੇ ਗਏ।
ਯੂਕੇ 'ਚ ਹੈਨਰੀ ਨੋਵਾਕ ਕਤਲ ਮਾਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਦੌਰਾਨ ਉੱਥੇ ਰਹਿ ਰਹੇ ਕੁਝ ਸਿੱਖ ਕੀ ਮਹਿਸੂਸ ਕਰ ਰਹੇ, ਉਨ੍ਹਾਂ ਨੇ ਕੀ ਅਪੀਲ ਕੀਤੀ
18 ਸਾਲਾ ਨੋਵਾਕ ਦੇ ਕਤਲ ਦੇ ਮਾਮਲੇ 'ਚ 23 ਸਾਲਾ ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਅਧੀਨ ਉਸ ਨੂੰ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ...
ਰਿਹਾਇਸ਼ੀ ਇਮਾਰਤਾਂ, ਹੋਟਲਾਂ, ਮਾਲਜ਼ ਲਈ ਕਿਹੜੇ ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ਜ਼ਰੂਰੀ ਹੁੰਦੀ ਹੈ, ਹੋਟਲ 'ਚ ਰੁਕਣ ਤੋਂ ਪਹਿਲਾਂ ਕੀ ਧਿਆਨ ਰੱਖਣਾ ਚਾਹੀਦਾ ਹੈ
ਦਿੱਲੀ ਹੋਟਲ ਵਿੱਚ ਅੱਗ ਦੀ ਘਟਨਾ ਮਗਰੋਂ ਫਾਇਰ ਸੇਫਟੀ ਨਿਯਮਾਂ ਉੱਤੇ ਸਵਾਲ ਉੱਠੇ ਹਨ। ਜਾਣੋ ਰਿਹਾਇਸ਼ੀ ਇਮਾਰਤਾਂ, ਹੋਟਲਾਂ ਅਤੇ ਮਾਲਾਂ ਲਈ ਲਾਜ਼ਮੀ ਸੁਰੱਖਿਆ ਪ੍ਰਬੰਧ ਕੀ ਹਨ।
ਆਪ੍ਰੇਸ਼ਨ ਬਲੂ ਸਟਾਰ ਦੀ ਅਗਵਾਈ ਕਰਨ ਵਾਲਾ ਉਹ ਫੌਜੀ ਅਫਸਰ, ਜਿਸਦਾ ਇਸ ਕਾਰਵਾਈ ਤੋਂ ਬਾਅਦ ਹਮੇਸ਼ਾ ਲਈ ਹਾਸਾ ਗਾਇਬ ਹੋ ਗਿਆ
ਤਾਮਿਲਨਾਡੂ ਦੇ ਚੇਂਗਲਪੇਟ ਵਿੱਚ ਜੰਮੇ ਜਨਰਲ ਕੇ ਸੁੰਦਰਜੀ ਨੇ ਸਾਲ 1984 ਵਿੱਚ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ 'ਤੇ ਆਪ੍ਰੇਸ਼ਨ ਬਲੂ ਸਟਾਰ ਦੀ ਅਗਵਾਈ ਕੀਤੀ ਸੀ।
ਕੀ ਤੁਸੀਂ ਵੀ ਘੰਟਿਆਂ ਤੱਕ ਆਪਣੇ ਫੋਨ 'ਤੇ ਸਕ੍ਰੋਲ ਕਰਦੇ ਰਹਿੰਦੇ ਹੋ? ਅਜਿਹਾ ਕਰਨ ਦੇ ਸਿਹਤ 'ਤੇ ਕੀ ਪ੍ਰਭਾਵ ਹੋ ਸਕਦੇ ਹਨ?
ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਬਹੁਤ ਸਾਰੇ ਲੋਕ ਆਪਣੇ ਸਕ੍ਰੀਨ ਟਾਈਮ ਨੂੰ ਕੰਟਰੋਲ ਕਰਨ ਵਾਲੇ ਟੂਲਾਂ ਬਾਰੇ ਜਾਣਦੇ ਹਨ, ਪਰ ਉਨ੍ਹਾਂ ਨੂੰ ਵਰਤਣਾ ਨਹੀਂ ਚਾਹੁੰਦੇ ਜਾਂ ਵਰਤਣ ਵਿੱਚ ਘੌਲ ਕਰਦੇ ਹਨ।
ਐਵਰੇਸਟ 'ਤੇ ਚਮਤਕਾਰ: ਜਿਸ ਗਾਈਡ ਨੂੰ ਮਰਿਆ ਸਮਝ ਕੇ ਉਸ ਦੀਆਂ ਅੰਤਿਮ ਰਸਮਾਂ ਹੋ ਗਈਆਂ, ਉਹ ਜ਼ਿੰਦਾ ਮਿਲਿਆ
ਉੱਚੀ ਉਚਾਈ 'ਤੇ ਲਾਪਤਾ ਹੋਣ ਤੋਂ ਛੇ ਦਿਨ ਬਾਅਦ, ਸਫਾਈ ਕਰਮਚਾਰੀਆਂ ਨੇ ਦਾਵਾ ਸ਼ੇਰਪਾ ਨੂੰ ਬੇਸ ਕੈਂਪ ਵੱਲ ਰੇਂਗਦੇ ਹੋਏ ਲੱਭਿਆ।
ਅਲ ਨੀਨੋ: ਪ੍ਰਸ਼ਾਂਤ ਮਹਾਂਸਾਗਰ ਵਿੱਚ ਹੋਣ ਵਾਲੀ ਕੁਦਰਤੀ ਘਟਨਾ, ਭਾਰਤ ’ਤੇ ਕਿਹੜਾ ਮਾੜਾ ਅਸਰ ਪਾ ਸਕਦੀ ਹੈ
ਅਲ ਨੀਨੋ ਪ੍ਰਸ਼ਾਂਤ ਮਹਾਂਸਾਗਰ ਵਿੱਚ ਹੋਣ ਵਾਲੀ ਇੱਕ ਕੁਦਰਤੀ ਘਟਨਾ ਹੈ। ਇਹ ਦੁਨੀਆ ਭਰ ਦੇ ਮੌਸਮ ਨੂੰ ਪ੍ਰਭਾਵਿਤ ਕਰਦੀ ਹੈ।
ਬੀਬੀਸੀ ਵਿਸ਼ੇਸ਼
ਦਿੱਲੀ ਅੱਗ ਹਾਦਸਾ: 'ਖਿੜਕੀਆਂ ਵੀ ਸੀਲ ਸਨ ਅਤੇ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ', ਇਮਾਰਤ ਦੀਆਂ ਕਿਹੜੀਆਂ ਖਾਮੀਆਂ ਸਾਹਮਣੇ ਆਈਆਂ
ਦਿੱਲੀ ਦੇ ਮਾਲਵੀਆ ਨਗਰ ਵਿੱਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਦਮਕਲ ਅਧਿਕਾਰੀਆਂ ਮੁਤਾਬਕ ਇਮਾਰਤ ਵਿੱਚ ਵੈਂਟੀਲੇਸ਼ਨ ਨਹੀਂ ਸੀ ਅਤੇ ਖਿੜਕੀਆਂ ਪੱਕੇ ਤੌਰ 'ਤੇ ਸੀਲ ਕੀਤੀਆਂ ਗਈਆਂ ਸਨ।
35 ਸਾਲ ਤੋਂ ਬਾਅਦ ਗਰਭਵਤੀ ਹੋਣ ਵਾਲੀਆਂ ਔਰਤਾਂ ਨੂੰ ਡਾਕਟਰ ਇਹ ਖ਼ਾਸ ਟੈਸਟ ਕਰਵਾਉਣ ਲਈ ਕਿਉਂ ਸਲਾਹ ਦਿੰਦੇ ਹਨ
ਐਮਨਿਓਸੈਂਟੀਸਿਸ ਟੈਸਟ ਕੀ ਹੁੰਦਾ ਹੈ, ਕਦੋਂ ਅਤੇ ਕਿਵੇਂ ਕਰਵਾਇਆ ਜਾਂਦਾ ਹੈ? ਕੀ ਇਸ ਟੈਸਟ ਦੇ ਗਰਭਵਤੀ ਔਰਤ ਉੱਤੇ ਕੋਈ ਮਾੜੇ ਪ੍ਰਭਾਵ ਵੀ ਹੁੰਦੇ ਹਨ ਅਤੇ ਇਸ ਲਈ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ?
ਕੀ ਅਸੀਂ ਕਦੇ ਪੁਲਾੜ ਵਿੱਚ ਬੱਚਿਆਂ ਨੂੰ ਜਨਮ ਦੇ ਸਕਾਂਗੇ?
ਨਾਸਾ ਚਾਹੁੰਦਾ ਹੈ ਕਿ ਮਨੁੱਖ 2032 ਤੱਕ ਚੰਦਰਮਾ 'ਤੇ ਰਹਿਣ, ਪਰ ਪਹਿਲਾਂ ਸਾਨੂੰ ਪੁਲਾੜ ਵਿੱਚ ਪ੍ਰਜਨਨ ਦੀ ਚੁਣੌਤੀ ਨੂੰ ਪਾਰ ਕਰਨਾ ਪਵੇਗਾ
ਪੰਜਾਬ ਸਰਕਾਰ ਨੇ ਅੰਮ੍ਰਿਤਸਰ 'ਚ ਵਿਦਿਆਰਥਣ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਮਗਰੋਂ ਨਿੱਜੀ ਸਕੂਲਾਂ ਬਾਰੇ ਕਿਹੜੇ ਨਿਯਮ ਬਣਾਉਣ ਦੀ ਗੱਲ ਕੀਤੀ
ਮ੍ਰਿਤਕ ਕੁੜੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਸਕੂਲ ਪ੍ਰਬੰਧਨ 'ਤੇ ਮਾਨਸਿਕ ਪਰੇਸ਼ਾਨੀ ਦੇ ਇਲਜ਼ਾਮ ਲਗਾਏ ਸਨ। ਪੁਲਿਸ ਨੇ ਕੇਸ ਦਰਜ ਕੀਤਾ ਹੈ, ਜਦਕਿ ਸਕੂਲ ਨੇ ਸਾਰੇ ਇਲਜ਼ਾਮ ਨਕਾਰ ਦਿੱਤੇ।
ਯੂਕੇ 'ਚ ਕਿਰਪਾਨ ਨਾਲ ਕਤਲ ਦਾ ਮਾਮਲਾ: 'ਮੌਤ ਤੋਂ ਪਹਿਲਾਂ ਜ਼ਖ਼ਮੀ ਹੈਨਰੀ ਨਾਲ ਪੁਲਿਸ ਦਾ ਵਤੀਰਾ ਸਵਾਲਾਂ ਦੇ ਘੇਰੇ ਵਿੱਚ', ਹੋਰ ਕੀ ਬੋਲੇ ਪੀਐੱਮ ਸਟਾਰਮਰ
ਹਾਊਸ ਆਫ ਕਾਮਨਜ਼ ਵਿੱਚ ਆਪਣੇ ਇੱਕ ਬਿਆਨ ਦੌਰਾਨ ਸ਼ੈਡੋ ਗ੍ਰਹਿ ਸਕੱਤਰ ਕ੍ਰਿਸ ਫਿਲਿਪ ਨੇ ਕਿਹਾ, “ ਪੁਲਿਸ ਹੈਨਰੀ ਦੀ ਮਦਦ ਕਰਨ ਨਾਲੋਂ ਨਸਲਵਾਦ ਦੇ ਇਲਜ਼ਾਮਾਂ ਬਾਰੇ ਵਧੇਰੇ ਚਿੰਤਤ ਲੱਗ ਰਹੀ ਸੀ।”
ਆਪ੍ਰੇਸ਼ਨ ਬਲੂ ਸਟਾਰ: ਲਾਸ਼ਾਂ ਦਾ ਨਿਪਟਾਰਾ ਕਰਨ ਵਾਲਿਆਂ 'ਚੋਂ ਇੱਕ ਸਫ਼ਾਈ ਸੇਵਕ ਨੇ ਦੱਸੀ ਪੂਰੇ ਹਾਲਾਤ ਦੀ ਕਹਾਣੀ
ਪੁਲਿਸ ਨੇ ਗਲ਼ ਰਹੀਆਂ ਲਾਸ਼ਾਂ ਚੁੱਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਅਜਿਹੇ ਮੁਸ਼ਕਲ ਹਾਲਾਤ ਵਿੱਚ ਲਾਸ਼ਾਂ ਦਾ ਨਿਪਟਾਰਾ ਕਰਨ ਲਈ ਫੌਜ ਤੇ ਪ੍ਰਸ਼ਾਸਨ ਨੇ ਨਿਗਮ ਦੇ ਸਫਾਈ ਮੁਲਾਜ਼ਮਾਂ ਦੀ ਡਿਊਟੀ ਲਾਈ।
ਬ੍ਰੇਨ ਫ੍ਰੀਜ਼? ਆਈਸ ਕ੍ਰੀਮ ਨਾਲ ਹੋਣ ਵਾਲਾ ਸਿਰਦਰਦ ਤੁਹਾਡੀ ਸਿਹਤ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਦੇ ਸਕਦਾ ਹੈ
ਬ੍ਰੇਨ ਫ੍ਰੀਜ਼ ਠੰਢੀਆਂ ਚੀਜ਼ਾਂ ਕਾਰਨ ਹੋਣ ਵਾਲਾ ਅਸਥਾਈ ਸਿਰਦਰਦ ਹੈ। ਇਹ ਮਾਈਗ੍ਰੇਨ ਨਾਲ ਜੁੜਿਆ ਹੋ ਸਕਦਾ ਹੈ ਅਤੇ ਵਿਗਿਆਨੀਆਂ ਨੂੰ ਮਾਈਗ੍ਰੇਨ ਦੀ ਖੋਜ ਵਿੱਚ ਮਦਦ ਕਰਦਾ ਹੈ। ਹੌਲੀ-ਹੌਲੀ ਖਾਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।
ਅਰਜੁਨ ਐਵਾਰਡੀ ਬਲਵਿੰਦਰ ਸਿੰਘ ਧਾਲੀਵਾਲ ਦਾ ਦੇਹਾਂਤ: ਉਹ ਗ੍ਰੰਥੀ ਜਿਸ ਨੇ ਚੈਂਪੀਅਨ ਬਣਾਏ
ਭਾਰਤੀ ਐਥਲੈਟਿਕਸ ਜਗਤ ਨੇ ਸੋਮਵਾਰ ਨੂੰ ਆਪਣੀ ਇੱਕ ਬੇਹੱਦ ਸਤਿਕਾਰਤ ਸ਼ਖ਼ਸੀਅਤ ਨੂੰ ਗੁਆ ਦਿੱਤਾ। ਅਰਜੁਨ ਪੁਰਸਕਾਰ ਜੇਤੂ ਬਲਵਿੰਦਰ ਸਿੰਘ ਧਾਲੀਵਾਲ ਦਾ ਦੇਹਾਂਤ ਹੋ ਗਿਆ ਜੋ ਇੱਕ ਸਾਬਕਾ ਅੰਤਰਰਾਸ਼ਟਰੀ ਸ਼ਾਟ ਪੁਟਰ, ਕੋਚ ਅਤੇ ਗ੍ਰੰਥੀ ਸਨ।
ਦਿੱਲੀ ਤੋਂ ਚੇੱਨਈ ਤੱਕ, ਭਾਰਤੀ ਸ਼ਹਿਰ ਗਰਮ ਕਿਉਂ ਹੁੰਦੇ ਜਾ ਰਹੇ ਹਨ
ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਸੰਘਣੀਆਂ ਇਮਾਰਤਾਂ ਅਤੇ ਕੰਕਰੀਟ ਜ਼ਿਆਦਾ ਹੈ, ਉੱਥੇ ਜ਼ਮੀਨ ਦੀ ਸਤ੍ਹਾ, ਪਾਰਕਾਂ, ਰੁੱਖਾਂ ਜਾਂ ਜਲ ਸਰੋਤਾਂ ਦੇ ਨੇੜੇ ਵਾਲੀਆਂ ਥਾਵਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਗਰਮ ਸੀ।
ਯੂਕੇ ਵਿੱਚ ਕਿਰਪਾਨ ਨਾਲ ਕਤਲ ਦਾ ਮਾਮਲਾ: ਤਨਮਨਜੀਤ ਢੇਸੀ ਤੇ ਗੁਰਿੰਦਰ ਜੋਸਨ ਨੇ ਹਾਊਸ ਆਫ ਕਾਮਨਜ਼ 'ਚ ਕੀ ਕਿਹਾ
ਸਾਊਥਹੈਂਪਟਨ ਵਿੱਚ ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਉੱਠੇ ਹਨ। ਹਾਊਸ ਆਫ ਕਾਮਨਜ਼ ਵਿੱਚ ਚਰਚਾ ਹੋਈ, ਸਿੱਖ ਐੱਮਪੀਜ਼ ਨੇ ਸਿਆਸੀਕਰਨ ਦੀ ਨਿੰਦਾ ਕੀਤੀ।
ਦਿਨੇ ਸੁਫਨੇ ਦੇਖਣ ਦੀ ਆਦਤ ਕਦੋਂ ਸਮੱਸਿਆ ਬਣ ਜਾਂਦੀ ਹੈ, ਇਸ ਤੋਂ ਬਾਹਰ ਕਿਵੇਂ ਆ ਸਕਦੇ ਹੋ
ਮੈਲਾਡੈਪਟਿਵ ਡੇਅ-ਡ੍ਰੀਮਿੰਗ ਵਿੱਚ ਲੋਕ ਘੰਟਿਆਂ ਕਲਪਨਾਵਾਂ ਵਿੱਚ ਗੁੰਮ ਰਹਿੰਦੇ ਹਨ। ਇਹ ਰਿਸ਼ਤਿਆਂ, ਕੰਮ ਅਤੇ ਪੜ੍ਹਾਈ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਐੱਗ ਫ੍ਰੀਜ਼ਿੰਗ ਤੇ ਸਪਰਮ ਫ੍ਰੀਜ਼ਿੰਗ ਮਗਰੋਂ ਬੱਚਾ ਕਿਵੇਂ ਪੈਦਾ ਹੁੰਦਾ ਹੈ, ਇਸਦੀ ਸਹੀ ਉਮਰ ਕੀ ਹੈ ਤੇ ਖਰਚਾ ਕਿੰਨਾ ਆਉਂਦਾ ਹੈ
ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਵਿੱਚ ਐੱਗ ਫ੍ਰੀਜ਼ਿੰਗ ਨਾਲ ਜੁੜੇ ਤਮਾਮ ਸਵਾਲਾਂ ਦੇ ਜਵਾਬ ਲਈ ਡਾ. ਸਿਮਰਨਦੀਪ ਕੌਰ ਨਾਲ ਖਾਸ ਗੱਲਬਾਤ ਕੀਤੀ ਗਈ।
